ਜਰੂਰੀ ਸੂਚਨਾ

-ਜਰੂਰੀ ਸੂਚਨਾ-
ਜਿਹਨਾਂ ਕੈਡੀਡੇਟਸ ਨੇ ਪੰਜਾਬ ਈਟੀਟੀ ਅਤੇ ਮਾਸਟਰ ਕੇਡਰ ਦੇ ਫਾਰਮ ਭਰੇ ਹਨ ਉਹਨਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ।
ਫਾਰਮ ਅਤੇ ਫੀਸ ਸਭ ਕੈਡੀਡੇਟਸ ਦੀ ਕੰਪਲੀਟ ਹੈ, ਜਿਵੇਂ ਹੀਂ ਫਾਰਮ ਫੀਸ ਕਨਫੰਰਮ ਹੋਣ ਉਪਰੰਤ ਤੁਹਾਡੇ ਵਲ ਸਪੈਸ਼ਲ ਮੈਸਜ਼ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਇਸ ਲਈ ਤੁਹਾਨੂੰ ਵਾਰ-ਵਾਰ ਦੁਕਾਨ ਜਾਂ ਸ਼ਹਿਰ ਆਉਣ ਦੀ ਜਰੂਰਤ ਨਹੀਂ। ਤੁਹਾਡੀਆਂ ਰਸੀਦਾਂ ਅਤੇ ਫਾਰਮ ਸੁਰੱਖਿਅਤ ਹਨ।

 ਘਰ ਬੈਠੇ ਪੇਪਰ ਦੀ ਟੈਸਟ ਦੀ ਤਿਆਰੀ ਐਪ ਰਾਂਹੀ ਜਾਂ ਵੈਬ  www.raghavjobpoint.online ਉਪਰ ਕਲਿਕ ਕਰੋ।  
(ਮਾਸਟਰ ਕੇਡਰ SST, ETT Paper)
ਓਨਲਾਇਨ ਟੈਸਟ ਲਈ ਤਹਾਨੂੰ +91-9779662600 ਨੰਬਰ ਤੇ ਸੰਪਰਕ ਕਰਕੇ ਰਜਿਸਟਰ ਕਰਵਾਉਣਾ ਹੋਵੇਗਾ।
ਅਗਰ ਤੁਸੀ ਕਿਤਾਬਾਂ ਖਰੀਦਣਾ ਚਾਹੁੰਦੇ ਹੋ ਤਾਂ ਹੇਠ ਲਿਖਿਆਂ ਕਿਤਾਬਾਂ ਮਾਜੂਦ ਹਨ
  1. ਮਾਸਟਰ ਕੇਡਰ- ਹਿੰਦੀ, ਪੰਜਾਬੀ,ਸਮਾਜਿਕ ਸਿੱਖਿਆ, ਸਾਇੰਸ, ਪੋਲ ਸਾਇੰਸ
  2. ਈਟੀਟੀ ਦੂਜਾ ਪੇਪਰ
  3. ਪੰਜਾਬ ਪਟਵਾਰੀ
  4. ਟਾਰਗੇਟ ਮੈਗਜੀਨ (ਹਿੰਦੀ ਮਾਧਿਅਮ ਨਾਗਰਿਕ ਸ਼ਾਸਤਰ ਅਤੇ ਹਿਸਟਰੀ)









No comments:

Post a Comment

Thank for say something For More information call us +919779662600