For Updates always Check www.raghavjobpoint.com.

PSSSB Clerk (Typing Test Pass Candidates)

ਕੁਝ ਹੋਰ ਕੋਸ਼ਿਸ਼ਾਂ ਆਪਾਂ ਕਰ ਲਈਏ,
ਰੁਕੀਏ ਨਾ ਵੇਖ ਕੇ ਥੋੜਾ ਇਕੱਠ ਇਥੇ,
ਇਕ ਹੋਰ ਸੰਘਰਸ਼ ਵਿੱਚ ਪੈਰ ਧਰ ਲਈਏ,
ਬੇਕਾਰ ਨਾ ਜਾਵੇ ਕੀਤੀ ਮਿਹਨਤ ਆਪਣੀ ਜੋ,
ਆਓ ਮਿਲ ਕੇ ਆਪਾਂ ਭਵਿੱਖ ਲਈ ਲੜ ਲਈਏ।


ਸਮੂਹ ਕਲਰਕ ਟਾਇਪਿੰਗ ਟੈਸਟ ਪਾਸ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਹੁਣ ਤੱਕ ਆਪਾਂ ਮੇੇਹਨਤ ਘੱਟ ਨੰਬਰਾਂ ਹੋਣ ਦੇ ਬਾਵਜੂਦ ਵੱਧ ਨੰਬਰਾਂ ਦੇ ਬਰਾਬਰ ਕੀਤੀ ਹੈ। ਆਪਾਂ ਨੂੰ ਆਪਣੇ ਹਲਕੇ ਦੇ ਐਮ ਐਲ ਏ, ਐਮ ਪੀ, ਜਾਂ ਵੱਖ ਵੱਖ ਨੇਤਾਵਾਂ ਨਾਲ ਮਿਲ ਕੇ ਖਾਲੀ ਪਈਆਂ ਪੋਸਟਾਂ ਨੂੰ ਇਸ਼. ਨੰਬਰ 4/2016 ਵਿੱਚ ਸ਼ਾਮਿਲ ਕਰ ਸਕੀਏ ਤਾਂ ਜੋ ਆਪਣੀ ਕੀਤੀ ਗਈ ਮੇਹਨਤ ਬੇਕਾਰ ਨਾ ਜਾ ਸਕੇ।
ਸਾਥੀਓ, ਹੇਠ ਦਿੱਤੇ ਗਏ ਲਿੰਕ ਵਿੱਚ ਜਾ ਕੇ ਆਪਣਾ ਨਾਮ, ਸ਼ਹਿਰ ਅਤੇ ਮੋਬਾਇਲ ਨੰਬਰ ਰਾਂਹੀ ਜੁੜੋ ਤਾਂ ਜੋ ਅੱਗੇ ਤੋ ਆਪਾਂ ਇਕੱਠੇ ਹੋ ਸਕੀਏ।
ਵਧੇਰੇ ਜਾਣਕਾਰੀ ਲਈ ਕਲਿੱਕ ਕਰੋ 

No comments:

Post a Comment

Thank for say something For More information call us +919779662600